Tuesday, 17 January 2017

ਜਿਵੇਂ ਨਿੱਕੇ -ਨਿੱਕੇ ਆਲ੍ਹਣੇ ( जैसे छोटे -छोटे कोटर )

ਇੱਕ ਮਨ ਦੇ ਵਿੱਚ
ਕਈ ਸਾਰੇ  ਮਨ ,
ਜਿਵੇਂ
ਨਿੱਕੇ -ਨਿੱਕੇ
ਆਲ੍ਹਣੇ।

ਹਰੇਕ ਮਨ ਦੇ
ਨਿਆਰੇ -ਨਿਆਰੇ
ਠੋਰ -ਠਿਕਾਣੇ।

ਇਕ ਮਨ ਕਹਿੰਦਾ
ਥੋੜਾ ਜਿਹਾ
ਹੰਸ ਵੀ ਲਿਆ ਕਰ।

ਦੂਜਾ ਮਨ
ਬੋਲ ਪੈਂਦਾ ਹੈ ,
ਮੇਰਾ ਪੱਲਾ ਫੜੂ ਕੇ

ਕੀ ਰੱਖੀਆ ਹੈ
ਦੁਨੀਆ ਦੇ
ਹਾਸੇ ਚ ,
ਝੁੱਟੀ  ਦੁਨੀਆ ਹੈ
ਤੇ ਝੂੱਟੇ ਹੈ
ਇਸਦੇ ਹਾਸੇ।

ਇੱਕ ਮਨ ਚ
ਇਕ ਛੋਟਾ ਜਿਹਾ
ਦੀਵਾ ਜੱਗਦਾ ਰਹਿੰਦਾ ਹੈ
ਇੱਕ ਆਸ ਦਾ,
ਉੱਮੀਦ ਦਾ,
ਭਾਵੇਂ ਝੁੱਟੀ ਹੀ ਹੋਵੇਂ।

ਇੱਕ ਮਨ
ਸਿਆਹੀ ਵਾਂਗ
ਜਿਸ ਵਿੱਚ
ਅੰਧਿਆਰਾ ਭਰਿਆ ਹੈ।

ਮਨ ਦੇ
ਇੰਨਾ ਆਲ੍ਹਣਿਆਂ ਚ
ਵੜਦੇ  - ਨਿੱਕਲਦੇ,
ਦੁਨੀਆ ਦੇ
ਹਾਸੇ -ਉਦਾਸੀਆਂ ਦੀ
ਗਹਿਰਾਈ ਵਿੱਚ
ਡੁੱਬਦੇ -ਪਾਰ ਉੱਤਰਦੇ ਹੀ
  ਜਿੰਦਗੀ ਬਤੀਤ ਹੁੰਦੀ ਹੈ।


एक मन में
कई सारे मन है
जैसे छोटे -छोटे
कोटर।

हर मन के
अलग-अलग
ठौर -ठिकाने।

एक मन कहता है
थोड़ा खुश भी
 रहा करो

दूसरा मन
बोल पड़ता है
मेरा पल्ला थाम

क्या रखा है
 दुनिया की
 ख़ुशी में
झूठी दुनिया है
और झूठी ही खुशियां।

एक मन में
एक छोटा सा दीया जलता है
आशा का
उम्मीद का
चाहे झूठी ही सही।

एक मन
काली सियाही लिए
जैसे रात का अँधियारा।

मन के
इन कोटरों में
रहते - निकलते ,
दुनियां की
खुशियों -उदासियों की
गहराइयों में
डूबते - पार उतरते ही
जीवन व्यतीत होता जाता है।