Friday, 28 February 2014

ਰੱਬ ਕੋਲੋਂ ਇੱਕ ਮੰਨਤ ਮੰਗੀਏ ( रब से एक मन्नत मांगे )

ਆ ਚੱਲ
ਇੱਕ ਮੰਨਤ  ਮੰਗੀਏ

ਝੋਲੀ ਫੈਲਾਇਏ
ਹਥ  ਜੋੜ ਕੇ
ਰੱਬ ਕੋਲੋਂ ਇੱਕ ਮੰਨਤ ਮੰਗੀਏ

ਕੀ ਮੰਗਾਂ ਇਹ
ਸੋਚਾਂ ਚ
ਰਹਿੰਦੀ ਹਾਂ

ਚੰਨ ਮੰਗੀਏ ,
ਤਾਰੇ ਮੰਗੀਏ
ਜਾਂ
ਸਮੁੰਦਰ ਦੀ ਲਹਿਰਾਂ ਹੀ
ਮੰਗੀਏ

ਜੇ ਮੈਂ ਚੰਨ ਮੰਗਿਆ
ਓਹ ਮੇਰਾ ਚੰਨ ਨਾ ਹੋਇਆ ਤਾਂ !
ਕਿਸੀ ਹੋਰ ਦਾ ਚੰਨ
ਮੈਨੂੰ ਨਹੀ ਚਾਹਿਦਾ।

ਇੰਨੇ ਸਿਤਾਰਿਆਂ ਚ
ਮੇਰਾ ਸਿਤਾਰਾ ਕਿਹੜਾ ਹੈ
ਇਹ ਮੈਂ
ਕਿਵੇਂ ਜਾਣਾਗੀ !

ਕਿਸੀ ਹੋਰ ਦੇ ਆਸ ਦਾ
ਟੁੱਟਿਆ ਸਿਤਾਰਾ
 ਮੈੰਨੂ ਨਹੀ ਚਾਹਿਦਾ।

ਸਮੁੰਦਰ ਦੀ ਲਹਿਰਾਂ ਵੀ ਤਾਂ
ਕਦੋਂ ਆਪਣੀ ਹੁੰਦੀ ਹੈ
ਕਿਸ ਲਹਿਰ  ਤੇ
ਭਰੋਸਾ ਕਰੀਏ !

ਕੋਈ ਲਹਰ ਹੋਲੀ
ਤੇ
ਕੋਈ ਲਹਰ ਕਦੋਂ
ਸੁਨਾਮੀ ਬਣ ਜਾਏ ਕੀ ਭਰੋਸਾ !
ਮੈੰਨੂ ਇਹੋ ਜਿਹੀ  ਲਹਿਰਾਂ ਵੀ
ਨਹੀ ਚਾਹਿਦੀ।

ਇਹ ਸੋਚਦੀ ਹਾਂ
ਮੰਨਤ ਵਿਚ ਮੈਂ
ਰੱਬ ਕੋਲੋਂ
ਤੈੰਨੂ ਹੀ ਮੰਗ ਲਿਆਂ
ਤੂੰ ਤਾਂ ਕਦੇ ਵੀ ਨਾ ਬਦਲੇਗਾ
ਚੰਨ -ਸਿਤਾਰਿਆਂ ਤੇ ਲਹਿਰਾਂ ਵਾੰਗ।

............................. ( हिंदी -अनुवाद ).....................................

आओ चलो
एक मन्नत मांगे

झोली फैला कर
हाथ जोड़ कर
रब से एक मन्नत मागें

क्या मांगू
यही सोच में
रहती हूँ

चाँद मांगू ,
सितारे मांगू
या
समुंदर की  लहरें ही
मांग लूँ

अगर मैंने चाँद माँगा
वो मेरा चाँद
ना हुआ तो !
किसी और का चाँद
मुझे नहीं चाहिए।

इतने सितारों में
मेरा सितारा कौनसा है
यह मैं कैसे जानूगी !

किसी और के
आस का टूटा सितारा
मुझे नहीं चाहिए।

समुन्दर की लहरें
भी तो कब
अपनी हुई है
किस लहर पर भरोसा
करुं ,
कोई लहर धीमी तो
कोई लहर कब
सुनामी बन जाए !
मुझे ऐसी लहरें भी नहीं चहिये।

यह सोचती हूँ
मन्नत में
मैं
रब से तुम्हें  ही मांग लेती हूँ !
तुम तो कभी नहीं बदलोगे
चाँद-सितारों और
लहरों की तरह।











5 comments:

  1. वाह !!!! लाजबाब अभिव्यक्ति ........
    रब से तुम्हें मांग लेती हूँ .....
    किसी की नज़र ना लगे इस भरोसे को

    ReplyDelete
  2. वाह। क्या खूब लिखा है। बहुत सुंदर

    ReplyDelete
  3. बहुत सुंदर लिखा उपासना

    ReplyDelete