Saturday 19 May 2012

ਤੇਰਾ ਦੀਦਾਰ ( तेरा दीदार )

ये मेरी कविता है जिसे मैंने पहली बार पंजाबी में लिखा है ......

ਰੋਜ਼ ਸੇਵੇਰੇ ਇਕ ਆਸ ਦਾ 

ਸੂਰਜ ਲੈ ਕੇ ਉਠਦੀ ਹਾਂ

ਕੇ ਅਜ

 ਤਾਂ ਤੇਰਾ ਦੀਦਾਰ 

ਹੋਊਗਾ
 ....
ਸੂਰਜ ਦੇ ਨਾਲ -ਨਾਲ ਚਲਦੀ


ਪਿੰਘ੍ਲਦੀ ਰਹੰਦੀ ਹਾਂ ,ਇਕੋ ਹੀ 


ਆਸ ਲੈਕੇ ਤੇਰੇ ਦੀਦਾਰ ਦੀ 

....
ਸੂਰਜ ਦੇ ਡੁਬਨ ਨਾਲ ਵੀ ਮੇਰੀ


ਆਸ ਨਹੀ ਡੁਬਦੀ

 .....
ਚੰਦ ਦੀ ਉਡੀਕ ਨਹੀ ਮੈਨੂ 

,
ਮੈਂ ਤਾਂ ਤਾਰਿਯਾੰ ਚ ਵੀ ਤੇਰਾ 


ਅਕਸ ਤਲਾਸ਼ ਕਰਦੀ ਹਾਂ .

...
ਜਦੋਂ ਵੀ ਕੋਈ ਤਾਰਾ ਟੁਟਦਾ ਵੇਖਦੀ


ਹਾਂ ਤੋ ,
ਤੇਰੇ ਦੀਦਾਰ ਦੀ ਦੁਆ ਹੀ ਮੰਗਦੀ ਹਾਂ ,


ਏਕ ਟੁਟਦੇ ਤਾਰੇ ਨੁ ਵੇਖਣ ਦੀ


ਆਸ ਲਈ ਸਾਰੀ ਰਾਤ ਤਾਰਿਯਾਂ ਨਾਲ
ਚਲਦੀ ਹਾਂ .......





________________
हर रोज़ 


एक आस का सूरज 

ले कर उठती हूँ के 

आज तो तेरा दीदार होगा 
...
सूरज के साथ -साथ


 चलती और पिघलती 

रहती हूँ ,


बस एक तेरे ही दीदार की 

आस लिए 
....
सूरज के डूबने के साथ भी 


मेरी आस नहीं डूबती ....

मुझे चाँद का भी इंतजार नहीं है !!

,
मैं तो तेरा ,


तारों में भी अक्स

 तलाश करती हूँ 

जब भी कोई तारा टूटता 

दिखाई देता है तो ,

तेरे दीदार की ही


 दुआ मांगती हूँ ..
.....
एक टूटते तारे को 


देखने की आस लिए 

सारी रात तारों के संग चलती हूँ ...

5 comments:

  1. पंजाबी तो आती नहीं लेकिन भावार्थ पढ़ कर अच्छा लगा

    ReplyDelete
  2. एक टूटते तारे को देखने की आस लिए
    सारी रात तारों के संग चलती हूँ .......

    वाह ,,,, बहुत सुंदर रूपान्तरण ,भावों की अच्छी प्रस्तुति,,,,,बधाई

    RECENT POST काव्यान्जलि ...: किताबें,कुछ कहना चाहती है,....

    ReplyDelete
  3. ਬਹੁਤ ਸੋਹਣਾ ਦੀਦਾਰ ਹੈ ਉਪਾਸਨਾ ਸਖੀ ......

    ReplyDelete
  4. bahut khoob, :)

    sooraj ke doobne ke sath bhi meri aash nahi doobti, mujhe chand ka bhi intazar nahi hai :)

    RECENT POST : लडका-लडकी में भेदभाव 'दोकलेपन' की नजीर है

    ReplyDelete