Pages

Sunday, 21 April 2013

ਹਵਾ ਚ ਲਿਖੀ ਚਿੱਠੀ ...( हवा में लिखी चिट्ठी)

ਮੈਂ ਰੋਜ਼ ,
ਉਸਨੂੰ ਇਕੱ ਚਿੱਠੀ 
ਲਿੱਖਦੀ ਹਾਂ 
ਲਿੱਖ ਕੇ ਉਸਨੂੰ
ਹਵਾ ਵਿਚ ਉਡਾ ਦਿੰਦੀ ਹਾਂ ...

ਪਤਾ ਨਹੀਂ ਉਸਨੂੰ ਉੱਹ
ਚਿੱਠੀ ਮਿਲਦੀ
ਵੀ ਹੈ ਕਿ ਨਹੀਂ....


ਪਰ ਮੈਨੂ ਉਸ ਦੇ
ਜਵਾਬ ਦੀ
ਉਡੀਕ ਜਰੂਰ
ਰਹਿੰਦੀ ਹੈ ...

ਚਿੱਠੀ ਭੇਜਕੇ ਮੈਂ
ਕਦੇ ਇਹ ਵੀ ਸੋਚਦੀ ਹਾਂ
ਹਵਾ ਦਾ ਕਿ ਹੈ
ਉਹ ਪੁਜੇ ਯਾ ਨਾ ਪੁਜੇ
ਉਹ ਤਾਂ ਵਗਦਾ ਰੇਲਾ ਹੀ ਤਾਂ ਹੈ ...

ਮੈਂ ਇਹ ਵੀ ਸੋਚਦੀ ਹਾਂ
ਉਹ ਚਿੱਠੀ ,
ਮੈਂ ਕਿਉਂ ਨਾ
ਕਬੁਤਰ ਵਲ ਭੇਜੀ
ਉਹ ਉਸਦੇ ਥਾਂ ਲੇ ਕੇ ਤਾਂ
ਜਾਉ...

ਪਰ , ਮੈਨੂ ਕੀ ਪਤਾ ,
ਉਹ ਹੁਣ
ਕਿਥੇ ਰਹਿੰਦਾ ਹੈ
ਉਸ ਦਾ ਪਤਾ -ਠਿਕਾਣਾ ਵੀ ਕੀ ਹੈ
ਕਬੁਤਰ ਤਾਂ ਰੁਲ ਹੀ ਜਾਵੇਗਾ

ਇਹ ਮੇਰਾ ਸੁਨੇਹਾ ਤਾਂ ਹਵਾ ਹੀ
ਲੇ ਕੇ ਜਾਵੇਗੀ
ਹਵਾ ਕਦੀ ਆਪਣਾ ਰਾਹ
ਭਟਕਦੀ ਨਹੀ ਹੈ ...

ਮੈਨੂ ਇਹ ਯ੍ਕੀਨ ਵੀ ਹੈ
ਮੇਰੀ ਚਿਟ੍ਠੀ ਉਹ
ਜਰੂਰ ਪਡ਼ਦਾ ਹੈ
ਪਡ਼ ਕੇ ਜਵਾਬ ਵੀ ਦਿੰਦਾ ਹੈ...

ਹਵਾ ਚ ਲਿਖੀ ਚਿੱਠੀ
ਦਾ ਹਾਵਾਬ
ਹਵਾ ਹੀ ਲੈ ਕੇ ਔਂਦੀ ਹੈ...

ਇਹ ਮੈਨੂ ਹਵਾ ਦੀ ਬਦਲੀ
ਹੋਈ ਚਾਲ ਤੇ
ਮਹਕ ,
ਤੋਂ ਪਤਾ ਚਲਦਾ ਹੈ
ਕੀ ਉਸਨੇ ਚਿੱਠੀ ਪਡ਼ ਕੇ
ਜਵਾਬ ਦੇ ਦਿੱਤਾ ਹੈ ...

ਮੈਂ ਇੱਕ ਹੋਰ ਚਿੱਠੀ
ਹਵਾ ਚ ਉਡਾ ਦਿੰਦੀ ਹਾਂ...
.( चित्र गूगल से साभार )
..............................................................................................................................
मैं रोज़ ,
उसको एक चिट्ठी
लिखती हूँ ,
लिख कर हवा में उड़ा
देती हूँ ....

पता नहीं उसे
यह चिट्टी मिलती भी
है या नहीं ...

पर मुझे उसके
जवाब का
इंतजार जरुर रहता है ...

चिट्ठी भेज कर कभी
सोचती हूँ
हवा का क्या है
क्या मालूम वह पहुंचे भी या नहीं
वह तो बहता रेला है ...

मैं यह भी सोचती हूँ
क्यूँ नहीं मैंने उसे
कबूतर को दे कर भेजा ,
वह उसके ठिकाने तक तो ले जाता ...

पर मुझे क्या मालूम उसका
पता -ठिकाना ,
अब वह कहाँ रहता है
कबूतर तो भटक ही जायेगा ...

मेरे सन्देश तो हवा ही
 ले कर जाएगी
हवा कभी अपना राह नहीं
भटकती ...

मुझे यह यकीन है
वह मेरी चिट्ठी पढता
जरुर है
पढ़ कर जवाब भी देता है ...

हवा में लिखी
चिट्ठी का जवाब
हवा ही ले कर आती है ...

यह मुझे हवा की बदली चाल और
महक से ,
पता चल जाता है
उसने चिट्ठी पढ़ कर जवाब दे दिया ...

मैं एक और चिट्ठी हवा में
उड़ा  देती हूँ ...



10 comments:

  1. Upasna ji ... aapki chitthiyon se ye hawaaeN khushboo se saraabor ho g'ye ...behad shaandaar kavita hai ...aapki hawaaoN me chitthiyaaN

    ReplyDelete
    Replies
    1. हार्दिक धन्यवाद नारायण सिंह जी

      Delete
  2. Replies
    1. हार्दिक धन्यवाद अज़ीज़ जौनपुरी जी

      Delete
  3. kya bat he upasna ,me socu ye tej havaye achank kyo aa rhi he are ye to upasna ki chithiyo ka kamal he wow bahut khoob,badhai

    ReplyDelete
    Replies
    1. हार्दिक धन्यवाद गीता जी

      Delete
  4. बहुत ही सही जरिया चुना है आपने संदेश भेजने का, ईमानदार, सुरक्षित व सटीक !.....
    क्योंकि -

    हवाओं पे जिनका लिखा जाता है नाम
    सिर्फ उनको ही पहुंचाती हैं ये पैगाम

    पूछने की जरूरत नहीं पड़ती कि -

    बता किसके लिए है ?
    बता किसके नाम ?

    आपकी रचना मे सुंदर युक्ति और सुंदर अभिव्यक्ति..... शुभकामनायें .....

    ReplyDelete
    Replies
    1. जी हाँ , सही कहा आपने ...!
      यह हवा भी आपकी तरह ही है , आप भी तो एक अनजान को बिन पहचान बताये इतनी प्रसंशा कर हौसला बढ़ाते है....
      :)
      हार्दिक आभार जी ..

      Delete
  5. बहुत सुन्दर भाव..

    ReplyDelete